ਆਪਣੀਆਂ ਜਾਇਜ਼ ਮੰਗਾਂ( ਯੂਨੀਅਨ ਬਣਾਉਣ ਦਾ ਹੱਕ, ਜਬਰੀ ਕੱਢੇ ਮੁਲਾਜ਼ਮਾਂ ਦੀ ਬਹਾਲੀ,
ਤਨਖਾਹਾਂ ਵਿਚ ਵਾਧਾ ਆਦਿ ) ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹਡ਼ਹ੍ਤਾਲ ਤੇ ਬੈਠੇ
ਮਹਿੰਦਰਾ-ਸਵਰਾਜ ਦੇ ਮਜ਼ਦੂਰਾਂ ਨੇ ਮਈ ਦਿਵਸ ਮੌਕੇ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੱਢੀ ਅਤੇ
ਡੀ.ਸੀ ਦਫਤਰ ਨੂੰ ਮੈਮੋਰੰਡਮ ਦਿੱਤਾ | ਇਹਨਾਂ ਹੀ ਮੰਗਾਂ ਨੂੰ ਲੈ ਕੇ 6 ਮਈ ਨੂੰ ਹੋਰ
ਵੱਡੀ ਰੈਲੀ ਕੱਢੀ ਜਾ ਰਹੀ ਹੈ | ਨੌਜਵਾਨ ਭਾਰਤ ਸਭਾ ਵੱਲੋਂ ਸਭਨਾਂ ਇਨਸਾਫ਼ ਪਸੰਦ
ਸ਼ਹਿਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਮੁਲਾਜਮ ਜਥੇਬੰਦੀਆਂ ਨੂੰ ਇਹਨਾਂ
ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ |
अप
नी
जायज़ मांगों ( यूनियन बनाने का अधिकार, जबरन नाजायत तौर पर निकाले गए कर्मचारी बहाल
करने, वेतन बढ़ौतरी इत्यादि ) को लेकर पिछले 10 दिनों से हड़ताल पर बैठे हैं। महिन्द्रा-स्वराज के मज़दूरों द्वारा मई दिवस के अवसर पर विशाल रैली निकाली
गई और डी.सी दफ्तर को मेमोरैंडम सौंपा गया । कोई कार्रवाई ना होते देख 6 मई को और विशाल रैली निकाली जा रही है । नौजवान भारत सभा सभी इंसाफपसंद
लोगों, विद्यार्थियों, नौजवानों व अन्य कमर्चारी संगठनों को इस रैली मे
शामिल होने की अपील करती है ।...