ਪੁੱਡਾ ਮੈਦਾਨ 'ਚ ਹੋਈ 'ਮਜ਼ਦੂਰ ਦਿਵਸ ਕਾਨਫਰੰਸ'
ਹਜ਼ਾਰਾਂ ਮਜ਼ਦੂਰਾਂ-ਨੌਜਵਾਨਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
1ਮਈ,
2014, ਲੁਧਿਆਣਾ।ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪੂਰੀ ਦੁਨੀਆਂ ਵਿੱਚ ਮਜ਼ਦੂਰਾਂ ਨੇ
ਰੈਲੀਆਂ-ਸਭਾਵਾਂ ਆਦਿ ਆਯੋਜਿਤ ਕਰਕੇ ''ਅੱਠ ਘੰਟੇ ਦਿਹਾੜੀ'' ਦਾ ਕਨੂੰਨ ਬਣਵਾਉਣ ਲਈ ਘੋਲ
ਦੌਰਾਨ ਸ਼ਹੀਦ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲੁਧਿਆਣੇ ਦੇ
ਪੁੱਡਾ ਮੈਦਾਨ ਵਿੱਚ ਵੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ,
ਨੌਜਵਾਨ ਭਾਰਤ ਸਭਾ ਅਤੇ ਕੁੱਲ ਹਿੰਦ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਰੂਪ ਵਿੱਚ
ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ''ਮਜ਼ਦੂਰ ਦਿਵਸ ਕਾਨਫਰੰਸ'' ਕੀਤੀ ਗਈ। ''ਮਈ ਦਿਵਸ ਦੇ
ਸ਼ਹੀਦ ਅਮਰ ਰਹਿਣ'', ''ਦੁਨੀਆਂ ਦੇ ਮਜ਼ਦੂਰੋ ਇੱਕ ਹੋ ਜਾਓ'' ''ਇਨਕਲਾਬ ਜਿੰਦਾਬਾਦ'' ਆਦਿ
ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ...
No comments:
Post a Comment